Monthly Archives: February 2017

ਬਰਸਦਿਆ ਮੇਘਲਿਆ – ਤਾਰਾ ਸਿੰਘ

ਇਕ ਬੂੰਦ ਮੁੜ੍ਹਕੇ ਦੀ ਜਿਦ੍ਹਾ ਹੰਝੂਆਂ ਨਾਲ ਵਿਹਾਰ ਮਿੱਟੀ ਦੀ ਮੈਂ ਇਕ ਮੁੱਠੜੀ ਜਿਦ੍ਹਾ ਧਰਤੀ ਝੱਲੇ ਨਾ ਭਾਰ ਇਕ ਹਉਕਾ ਜਿੰਦੜੀ ਦਾ ਜਿੜ੍ਹਾ ਹਉਕਿਆਂ ਵਿਚ ਨਾ ਸ਼ੁਮਾਰ ਇਕ ਬੋਲ ਸੱਜਣਾ ਨੂੰ ਜਿੜ੍ਹਾ ਹਿੱਸਿਆ ਬੁੱਲ੍ਹਾਂ ਵਿਚਕਾਰ ਭਰੀ ਭਰੀ ਇਕ ਬਦਲੀ ਜਿੜ੍ਹੀ … Continue reading

Posted in Uncategorized | Leave a comment

ਨਜ਼ਮ ਦੀ ਤਲਾਸ਼ – ਦਰਸ਼ਨ ਬੁੱਟਰ

ਸਦੀਵੀ ਨਹੀਂ ਹੁੰਦੀ ਕਿਸੇ ਵੀ ਯੁਗ ਦੀ ਕੋਈ ਵੀ ਕਵਿਤਾ ਅਸੀਂ ਜੋ ਇਸ ਪਲ ਵਿਚ ਹਾਂ ਹੋਰ ਹੋਵਾਂਗੇ ਅਗਲੇ ਪਲ ਵਿਚ ਹਰਫ਼ਾਂ ਦੇ ਹੁਣ ਦੇ ਅਰਥ ਬਦਲ ਜਾਣਗੇ ਅਗਲੇ ਹੀ ਪਲ ਜਿੰਨੇ ਕਣ ਕਾਇਨਾਤ ਦੇ ਓਨੀਆਂ ਦਿਸ਼ਾਵਾਂ ਮਨ ਦੀਆਂ ਓਨੇ … Continue reading

Posted in Uncategorized | Leave a comment